ਮਾਛੀਵਾੜਾ: ਇਥੋਂ ਦੀ ਇੰਦਰਾ ਕਾਲੋਨੀ ਵਿਚ ਇਕ ਗਰੀਬ ਰਿਕਸ਼ਾ ਚਾਲਕ ਦੇ ਘਰ ਹੜਾਂ ਦੇ ਪਾਣੀ ਨਾਲ ਰੁੜ ਕੇ ਜਹਿਰੀਲਾ ਸੱਪ ਵੀ ਆ ਗਿਆ, ਸੁੱਤੇ ਪਏ ਰਿਕਸ਼ਾ ਚਾਲਕ ਦੇ ਭਰਾ ਬਚਨ ਸਿੰਘ ਨੂੰ ਸੱਪ ਨੇ ਡੰਗ ਮਾਰਿਆ। ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ।