ਚੰਡੀਗੜ੍ਹ:- ਸਾਬਕਾ ਕਾਂਗਰਸੀ ਮੰਤਰੀ ਅਸ਼ਵਨੀ ਸ਼ੇਖੜੀ ਤੋਂ ਬਾਅਦ ਹੁਣ ਹੋਰ ਕਈ ਕਾਂਗਰਸੀ ਭਾਜਪਾ ਨਾਲ ਜਾਣ ਲਈ ਤਿਆਰ ਹਨ। ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਆਪਣੇ ਅਸਰ ਰਸੂਖ ਕਈ ਕਾਂਗਰਸੀਆਂ ਨੂੰ ਪੱਟਣ ਲਈ ਗੋਂਦਾਂ ਗੁੰਦ ਰਹੇ ਹਨ। ਸੇਖੜੀ ਨਵਜੋਤ ਸਿੰਘ ਸਿੱਧੂ ਦੇ ਨੇੜੂਆਂ ਵਿਚੋਂ ਸਨ। ਸਿੱਧੂ ਇਹਨੀਂ ਦਿਨੀ ਖਾਮੋਸ਼ ਚੱਲ ਰਹੇ ਹਨ।