ਲੁਧਿਆਣਾ ਨਗਰ ਨਿਗਮ ਨੂੰ 50 ਟਰੈਕਟਰ ਤੇ ਸ਼ਹਿਰ ਦਾ ਸੀਵਰੇਜ ਸਾਫ਼ ਰੱਖਣ ਲਈ ਅਤਿ ਆਧੁਨਿਕ ਮਸ਼ੀਨ ਨੂੰ CM ਭਗਵੰਤ ਮਾਨ ਨੇ ਦਿੱਤੀ ਹਰੀ ਝੰਡੀ
ਸਾਫ਼ ਸੁਥਰਾ ਸ਼ਹਿਰ ਬਣਾ ਕੇ ਦੇਵਾਂਗੇਲੁਧਿਆਣਾ ਵਾਸੀਆਂ ਨੂੰ …ਅਸੀਂ ਇਹ ਯਕੀਨੀ ਬਣਾ ਰਹੇ ਹਾਂ ਨਗਰ ਨਿਗਮਾਂ ਦਾ ਫੰਡ ਸਹੀ ਜਗ੍ਹਾ ਇਸਤੇਮਾਲ ਕਰਕੇ ਲੋਕਾਂ ਨੂੰ ਸਹੂਲਤਾਂ ਸਮੇਂ ਸਿਰ ਦਿੱਤੀਆਂ ਜਾਣ…