ਰੇਲਵੇ ਪੁਲਿਸ ਫੋਰਸ (ਆਰਪੀਐਫ) ਦੇ ਇੱਕ ਕਾਂਸਟੇਬਲ ਨੇ ਚੱਲਦੀ ਟਰੇਨ (Firing in moving train) ਵਿਚ ਆਪਣੇ ਹੀ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਮੁੰਬਈ ਜਾ ਰਹੀ ਜੈਪੁਰ-ਮੁੰਬਈ ਪੈਸੰਜਰ ਵਿੱਚ ਵਾਪਰੀ।
ਗੋਲੀਬਾਰੀ ਟਰੇਨ ਦੇ ਬੀ5 ਕੋਚ ‘ਚ ਹੋਈ। ਇਸ ‘ਚ 4 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਆਰਪੀਐਫ ਦਾ ਇੱਕ ਏਐਸਆਈ ਅਤੇ ਤਿੰਨ ਯਾਤਰੀ ਸ਼ਾਮਲ ਹਨ।